ਚੇਅਰਮੈਨ ਬਣਨ ਤੋਂ ਬਾਅਦ ਪਹਿਲੀ ਵਾਰ ਗੁਰਦਾਸਪੁਰ ਪਹੁੰਚਣ ’ਤੇ ਰਮਨ ਬਹਿਲ ਦਾ ਭਰਵਾਂ ਸਵਾਗਤ, ਕਿਹਾ ਪੁਰਾਣੇ ਹਸਪਤਾਲ ਅੰਦਰ ਬਹਾਲ ਹੋਣਗਿਆਂ ਅਮਰਜੈਂਸੀ ਸੇਵਾਵਾਂ, ਗਾਇਨੀ ਦੇ ਡਾਕਟਰ ਹੋਣਗੇ ਤਾਇਨਾਤ

ਸਮਰਥਕਾਂ ਨੇ ਭੰਗੜੇ ਪਾ ਕੇ ਅਤੇ ਆਤਿਸ਼ਬਾਜ਼ੀ ਚਲਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਵੱਲੋਂ ਆਮ ਆਦਮੀ ਨੂੰ ਦਿੱਤੀਆਂ ਜਾਣਗੀਆਂ ਮਿਆਰੀ ਸਿਹਤ ਸੇਵਾਵਾਂ – ਚੇਅਰਮੈਨ ਰਮਨ ਬਹਿਲ ਗੁਰਦਾਸਪੁਰ, 8 ਸਤੰਬਰ ( ਮੰਨਣ ਸੈਣੀ ) । ਸ੍ਰੀ ਰਮਨ ਬਹਿਲ ਵੱਲੋਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਅੱਜ ਪਹਿਲੀ ਵਾਰ … Continue reading ਚੇਅਰਮੈਨ ਬਣਨ ਤੋਂ ਬਾਅਦ ਪਹਿਲੀ ਵਾਰ ਗੁਰਦਾਸਪੁਰ ਪਹੁੰਚਣ ’ਤੇ ਰਮਨ ਬਹਿਲ ਦਾ ਭਰਵਾਂ ਸਵਾਗਤ, ਕਿਹਾ ਪੁਰਾਣੇ ਹਸਪਤਾਲ ਅੰਦਰ ਬਹਾਲ ਹੋਣਗਿਆਂ ਅਮਰਜੈਂਸੀ ਸੇਵਾਵਾਂ, ਗਾਇਨੀ ਦੇ ਡਾਕਟਰ ਹੋਣਗੇ ਤਾਇਨਾਤ